Skip to content
Scan a barcode
Scan
Paperback Why I Am An Atheist And Other Works - PUNJABI (ਮੈਂ ਨਾਸਤਿਕ ਕਿਉਂ ਹ&# [Panjabi] Book

ISBN: 9362057654

ISBN13: 9789362057655

Why I Am An Atheist And Other Works - PUNJABI (ਮੈਂ ਨਾਸਤਿਕ ਕਿਉਂ ਹ&# [Panjabi]

ਭਗਤ ਸਿੰਘ ਦੀ ਸਭ ਤੋਂ ਵੱਧ ਪਛਾਣ ਇਕ ਕ੍ਰਾਂਤੀਕਾਰੀ ਵਜੋਂ ਹੈ, ਪਰ ਇਹ ਉਨ੍ਹਾਂ ਦੀ ਅਧੂਰੀ ਪਛਾਣ ਹੈ। ਜਦੋਂ ਤੱਕ ਤੁਸੀਂ ਉਨ੍ਹਾਂ ਦੇ ਪੱਤਰਾਂ, ਕਥਨਾਂ ਅਤੇ ਲੇਖਾਂ ਤੋਂ ਜਾਣੂ ਨਹੀਂ ਹੋ ਜਾਂਦੇ, ਉਦੋਂ ਤੱਕ ਤੁਸੀਂ ਭਗਤ ਸਿੰਘ ਦੇ ਅਕਸ ਨੂੰ ਨਹੀਂ ਨਿਹਾਰੋਗੇ। ਜਿਵੇਂ ਹੀ ਉਨ੍ਹਾਂ ਦੇ ਵਿਚਾਰਾਂ ਤੋਂ ਤੁਸੀਂ ਦੋ-ਚਾਰ ਹੁੰਦੇ ਹੋ, ਬੇਚੈਨ ਹੋਣਾ ਸ਼ੁਰੂ ਹੋ ਜਾਂਦੇ ਹੋ। ਫਿਰ ਦਿਮਾਗੀ ਚਿੰਤਨ ਕਰਕੇ ਤੁਸੀਂ ਖੁਦ ਹੀ ਸੰਪੂਰਨ ਭਗਤ ਸਿੰਘ ਨੂੰ ਆਪਣੇ ਸਾਹਮਣੇ ਖੜਾ ਪਾਉਂਦੇ ਹੋ। ਅਜਿਹਾ ਸਾਰਿਆਂ ਨੂੰ ਉਨ੍ਹਾਂ ਦੇ ਲੇਖਾਂ ਅਤੇ ਪੱਤਰਾਂ ਤੋਂ ਸਪੱਸ਼ਟ ਹੁੰਦਾ ਰਿਹਾ ਹੈ। ਇਸ ਸੂਚੀ ਵਿੱਚ ਗਾਂਧੀ, ਨਹਿਰੂ ਤੋਂ ਲੈ ਕੇ ਮੌਜੂਦਾ ਪੀੜ੍ਹੀ ਦੇ ਰਾਜਸੀ ਆਗੂਆਂ ਅਤੇ ਪ੍ਰਸ਼ਾਸਕ ਵੀ ਸ਼ਾਮਿਲ ਰਹੇ ਹਨ। ਉਹ ਜਿੰਨੇ ਕ੍ਰਾਂਤੀਕਾਰੀ ਸਨ, ਓਨੇ ਹੀ ਸਮਾਜਿਕ ਅਤੇ ਨਿਆਯਵਾਦੀ ਵੀ ਸਨ। ਉਹ ਮਜ਼ਬੂਤ ਜਨਤਾ ਅਤੇ ਕੇਂਦਰੀਕਰਨ ਦੇ ਸਮਰਥਕ ਸਨ ਅਤੇ ਸਮਾਜ ਦੇ ਹਰ ਵਰਗ ਦੀ ਗੱਲ ਕਰਦੇ ਸਨ। ਯਕੀਨ ਮੰਨੋ ਇਨ੍ਹਾਂ ਪੱਤਰਾਂ ਅਤੇ ਲੇਖਾਂ ਨੂੰ ਪੜ੍ਹ ਲੈਣ ਤੋਂ ਬਾਅਦ ਕੋਈ ਵੀ ਪਹਿਲਾਂ ਵਾਂਗ ਨਹੀਂ ਰਹਿੰਦਾ।

Recommended

Format: Paperback

Condition: New

$20.09
Ships within 2-3 days
Save to List

Customer Reviews

0 rating
Copyright © 2026 Thriftbooks.com Terms of Use | Privacy Policy | Do Not Sell/Share My Personal Information | Cookie Policy | Cookie Preferences | Accessibility Statement
ThriftBooks ® and the ThriftBooks ® logo are registered trademarks of Thrift Books Global, LLC
GoDaddy Verified and Secured