Children sometimes feel nervous about going to school in a new country and that is normal. We want you to feel safe and happy at school. We thought this book could help.
ਬੱਚੇ ਕਦੇ-ਕਦੇ ਨਵੇਂ ਦੇਸ਼ ਵਿੱਚ ਸਕੂਲ ਜਾਣ ਤੋਂ ਝਿਜਕਦੇ ਹਨ, ਜੋ ਕਿ ਆਮ ਗੱਲ ਹੈ।
ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਕੂਲ ਵਿੱਚ ਸੁਰੱਖਿਅਤ ਮਹਿਸੂਸ ਕਰੋ ਅਤੇ ਖੁਸ਼ ਰਹੋ ।
ਇਸ ਸਬੰਧ ਵਿੱਚ ਇਹ ਕਿਤਾਬ ਤੁਹਾਡੀ ਮਦਦ ਕਰੇਗੀ।