Skip to content
Scan a barcode
Scan
Hardcover SUKHINAMA Sukhi Bath Da Jeevan, Mission, Kam Ate Prernadayak Kahavatan [Panjabi] Book

ISBN: 1088172733

ISBN13: 9781088172735

SUKHINAMA Sukhi Bath Da Jeevan, Mission, Kam Ate Prernadayak Kahavatan [Panjabi]

ਤੁਸੀਂ ਸ਼ਾਇਦ ਆਪਣੀ ਜ਼ਿੰਦਗੀ ਵਿਚ ਨਾਵਲ ਜਾਂ ਕਹਾਣੀਆਂ ਦੀਆਂ ਕੁਝ ਕਿਤਾਬਾਂ ਦੇਖੀਆਂ ਜਾਂ ਪੜ੍ਹੀਆਂ ਹੋਣਗੀਆਂ ਜਿਨ੍ਹਾਂ ਨੇ ਤੁਹਾਡੀ ਸ਼ਖ਼ਸੀਅਤ ਨੂੰ ਟੁੰਬਿਆ ਹੋਵੇ ਜਾਂ ਸ਼ਾਇਦ ਨਾ ਟੁੰਬਿਆ ਹੋਵੋ। ਪਰ, ਇਹ ਗੱਲ ਪੱਥਰ ʼਤੇ ਲਕੀਰ ਹੈ ਕਿ ਇਹ ਕਿਤਾਬ ਤੁਹਾਡੀ ਜ਼ਿੰਦਗੀ ਨੂੰ ਜ਼ਰੂਰ ਟੁੰਬੇਗੀ ਅਜਿਹੀ ਕਿਤਾਬ ਨੂੰ ਜ਼ਿੰਦਗੀ ਵਿਚ ਇਕ ਵਾਰ ਹੱਥ ਵਿਚ ਫੜਨਾ ਤੇ ਪੜ੍ਹਨਾ ਸਾਡੇ ਵਰਗੇ ਨਿਮਾਣਿਆਂ ਲਈ ਬੜੇ ਹੀ ਮਾਣ ਦੀ ਗੱਲ ਹੈ। ਇਹ ਕਿਤਾਬ ਇਕ ਕਮਾਲ ਦੇ ਵਿਅਕਤੀ ਦੀ ਜੀਵਨੀ ਦਰਸਾਉਂਦੀ ਹੈ। ਇਹ ਕਿਤਾਬ ਇੱਕ ਅਜਿਹੇ ਵਿਅਕਤੀ ਬਾਰੇ ਹੈ ਜਿਸ ਨੇ ਜੀਵਨ ਦੀ ਸ਼ੁਰੂਆਤ ਭਾਰਤ ਦੇ ਪੰਜਾਬ ਦੇ ਇਕ ਪਿੰਡ ਦੇ ਬਹੁਤ ਹੀ ਸਾਧਾਰਣ ਬੰਦੇ ਦੇ ਰੂਪ ਵਿਚ ਕੀਤੀ ਸੀ, ਪਰ ਅੱਗੇ ਚੱਲ ਕੇ ਉਹ ਆਸਮਾਨ ਦੀ ਉਚਾਈਆਂ ਨੂੰ ਛੂਹ ਗਿਆ। ਉਹ ਆਪਣੇ ਘਰ, ਪਿੰਡ ਦੇ ਖੇਤਾਂ, ਅੱਠ ਭੈਣਾਂ, ਹਾਣੀਆਂ, ਮਾਤਾ-ਪਿਤਾ ਅਤੇ ਆਲੇ ਦੁਆਲੇ ਦੇ ਪਿੰਡਾਂ ਨਾਲ ਅੰਤ ਦਾ ਪਿਆਰ ਕਰਦਾ ਹੈ। ਉਹ ਹਰ ਚੀਜ਼ ਦੀ ਪ੍ਰਫੁੱਲਤਾ ਲੋੜਦਾ ਸੀ, ਪਰ ਉਸ ਦੇ ਰਾਹ ਦਾ ਰੋੜਾ ਸੀ ਸ੍ਰੋਤਾਂ ਦਾ ਹੀਣਾ ਹੋਣਾ। ਉਸ ਦੀਆਂ ਆਪਣੀਆਂ ਅਭਿਲਾਸ਼ਾਵਾਂ ਸਨ। ਆਪਣੇ ਪਰਿਵਾਰ ਦੀ ਮਨਸ਼ਾ ਦੇ ਉਲਟ, ਉਸ ਨੇ ਕਾਲਜ ਤੋਂ ਕਿਨਾਰਾ ਕਰ ਲਿਆ ਅਤੇ ਪੈਸਾ ਕਮਾਉਣ ਅਤੇ ਆਪਣੇ ਪਰਿਵਾਰ ਦਾ ਸਹਾਰਾ ਬਣਨ ਖ਼ਾਤਰ ਕੈਨੇਡਾ ਜਾਣ ਦਾ ਇਰਾਦਾ ਕੀਤਾ। ਉਹ ਸਫ਼ਲਤਾ ਦੀ ਚੋਟੀ 'ਤੇ ਪਹੁੰਚਿਆ ਅਤੇ ਅਣਥੱਕ ਮਿਹਨਤ ਕਰ ਕੇ ਅਤੇ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਉਸ ਨੇ ਆਪਣੇ ਕਾਰੋਬਾਰ ਦਾ ਬੁਲੰਦ ਸਾਮਰਾਜ ਖੜ੍ਹਾ ਕੀਤਾ। ਪੰਜਾਬੀਅਤ ਇਸ ਕਮਾ

Recommended

Format: Hardcover

Condition: New

$26.23
Save $8.77!
List Price $35.00
Ships within 2-3 days
Save to List

Customer Reviews

0 rating
Copyright © 2026 Thriftbooks.com Terms of Use | Privacy Policy | Do Not Sell/Share My Personal Information | Cookie Policy | Cookie Preferences | Accessibility Statement
ThriftBooks ® and the ThriftBooks ® logo are registered trademarks of Thrift Books Global, LLC
GoDaddy Verified and Secured