Skip to content
Scan a barcode
Scan
Paperback ਕਥਿਹੁ ਅਕਥ ਕਹਾਣੀ [Panjabi] Book

ISBN: B0GZ8P36PD

ISBN13: 9798295844591

ਕਥਿਹੁ ਅਕਥ ਕਹਾਣੀ [Panjabi]

ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਐਸਾ ਅਦੁੱਤੀ ਧਰਮ ਗ੍ਰੰਥ ਹੈ ਜਿਸ ਵਿੱਚ ਪ੍ਰਮਾਤਮਾ ਅਤੇ ਪ੍ਰਮਾਤਮਾ ਦੇ ਵਿਧੀ ਵਿਧਾਨ ਬਾਰੇ ਬੜੀ ਸਪਸ਼ਟਤਾ ਨਾਲ ਸਮਝਾਉਂਦਿਆਂ ਸਾਨੂੰ ਦੱਸਿਆ ਗਿਆ ਹੈ ਕਿ ਇਸ ਦੁਨੀਆ ਵਿੱਚ ਰਹਿੰਦਿਆਂ ਕਿਵੇਂ ਸਫ਼ਲ ਅਤੇ ਸੁਚੱਜਾ ਜੀਵਨ ਬਤੀਤ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਬਿਆਨ ਕੀਤੀ ਗਈ ਅਕੱਥ ਦੀ ਕਹਾਣੀ ਅਨੁਸਾਰ, ਅਸੀਂ ਸਾਰੇ ਕਰਤਾ ਪੁਰਖ ਦੇ ਰਚੇ ਹੋਇ ਇੱਕ ਬੜੇ ਅਸਚਰਜ ਖੇਲ ਦੇ ਪਾਤਰ ਬਣ ਕੇ ਦੁਨੀਆ ਵਿੱਚ ਆਏ ਹਾਂ। ਇਹ ਖੇਲ ਪਰਮਾਤਮਾ ਦੇ ਹੁਕਮ ਜਾਂ ਵਿਸ਼ੇਸ਼ ਨਿਯਮਾਂ ਅਧੀਨ ਹੈ। ਆਪਣੇ ਕੀਤੇ ਕਰਮਾਂ ਅਨੁਸਾਰ ਅਸੀਂ ਆਪਣਾ ਭਵਿੱਖ ਆਪ ਚਿਤਰਦੇ ਹਾਂ। ਮਨੁੱਖੀ ਜੀਵਨ ਦਾ ਇੱਕ ਮੂਲ ਮਕਸਦ ਇਸ ਖੇਲ ਦੇ ਕਰਮ-ਬੱਧ ਜਨਮ-ਮਰਨ ਦੇ ਗੇੜ ਵਿੱਚੋਂ ਨਿਕਲ ਕੇ ਵਾਪਿਸ ਆਪਣੇ ਸਦੀਵੀ ਘਰ ਪਰਮਾਤਮਾ ਪਾਸ ਜਾਣਾ ਹੈ। ਐਸਾ ਤਾਂ ਹੀ ਹੋ ਸਕਦਾ ਹੈ ਜੇ ਸਾਨੂੰ ਇਹ ਸਮਝ ਪੈ ਜਾਵੇ ਕਿ ਪਰਮਾਤਮਾ ਵਾਕਈ ਹੈ ਅਤੇ ਵਾਪਿਸ ਘਰ ਜਾਣ ਦੀ ਇੱਛਾ ਪ੍ਰਬਲ ਹੋ ਜਾਵੇ।

Recommended

Format: Paperback

Temporarily Unavailable

We receive fewer than 1 copy every 6 months.

Save to List

Customer Reviews

0 rating
Copyright © 2026 Thriftbooks.com Terms of Use | Privacy Policy | Do Not Sell/Share My Personal Information | Cookie Policy | Cookie Preferences | Accessibility Statement
ThriftBooks ® and the ThriftBooks ® logo are registered trademarks of Thrift Books Global, LLC
GoDaddy Verified and Secured