ਜਪੁਜੀ ਸਾਹਿਬ ਸਿਰਫ਼ ਪਾਠ ਦੀ ਗ੍ਰੰਥੀਕ੍ਰਿਤ ਬਾਣੀ ਨਹੀਂ ਹੈ; ਇਹ ਜੀਵਨ ਦੇ ਮੌਲਿਕ ਸਿਧਾਂਤਾਂ ਤੇ ਆਤਮਕ ਸਫਰ ਦਾ ਮਰਮਗਿਆਨ ਹੈ। ਇਸ ਕਿਤਾਬ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਧਾਰ 'ਤੇ ਜਪੁਜੀ ਸਾਹਿਬ ਦੇ ਸ਼ਬਦਾਂ ਦੀ ਵਿਸਥਾਰਪੂਰਵਕ ਵਿਆਖਿਆ ਕੀਤੀ ਗਈ ਹੈ। ਇਹ ਕਿਤਾਬ ਸਿਰਫ਼ ਪੜ੍ਹਨ ਲਈ ਨਹੀਂ, ਸਗੋਂ ਜੀਵਨ ਨੂੰ ਰੋਸ਼ਨ ਕਰਨ ਲਈ ਇੱਕ ਦਿਸ਼ਾ ਹੈ।
ਜੇ ਤੁਸੀਂ ਜਪੁਜੀ ਸਾਹਿਬ ਨੂੰ ਇੱਕ ਨਵੀਂ ਦ੍ਰਿਸ਼ਟੀਕੋਣ ਨਾਲ ਸਮਝਣਾ ਜਾਂਦੇ ਹੋ ਅਤੇ ਆਪਣੀ ਰੂਹਾਨੀ ਯਾਤਰਾ ਨੂੰ ਨਵੀਂ ਉੱਚਾਈਆਂ 'ਤੇ ਲਿਜਾਣਾ ਚਾਹੁੰਦੇ ਹੋ, ਤਾਂ ਇਹ ਕਿਤਾਬ ਤੁਹਾਡੇ ਲਈ ਹੈ।
ਇਸ ਵਿੱਚ ਬਹੁਤ ਸਾਰੇ ਸਵਾਲਾਂ ਦੇ ਜੁਆਬ ਆਏ ਹਨ ਅਤੇ ਬਹੁਤ ਸਾਰੇ ਸ਼ਬਦਾਂ ਨੂੰ ਵਿਸਥਾਰ ਨਾਲ ਦੱਸਿਆ ਗਿਆ ਹੈ।