Skip to content
Scan a barcode
Scan
Hardcover ਇਹ ਦਰਦ ਜੋ ਮੇਰੇ ਆਪਣੇ ਨੇ [Panjabi] Book

ISBN: 176454708X

ISBN13: 9781764547086

ਇਹ ਦਰਦ ਜੋ ਮੇਰੇ ਆਪਣੇ ਨੇ [Panjabi]

ਏਹ ਦਰਦ ਜੋ ਮੇਰੇ ਆਪਣੇ ਨੇਇੱਕ ਗਹਿਰੀ ਭਾਵਨਾਤਮਕ ਕਵਿਤਾ-ਸੰਗ੍ਰਹਿ ਹੈ ਜੋ ਸਿਰਫ਼ ਲਫ਼ਜ਼ਾਂ ਦਾ ਮੇਲ ਨਹੀਂ, ਸਗੋਂ ਇੱਕ ਰੂਹ ਦੀ ਅੰਦਰਲੀ ਚੀਖ ਹੈ।ਇਹ ਵਿਸ਼ਵਾਸ ਦੇ ਟੁੱਟਣ, ਅੰਦਰੂਨੀ ਜੰਗ ਅਤੇ ਰੂਹ ਦੀ ਖਾਮੋਸ਼ ਬਗਾਵਤ ਨੂੰ ਬਿਆਨ ਕਰਦੀ ਹੈ। ਇਹ ਉਹਨਾਂ ਲਈ ਹੈ ਜਿਨ੍ਹਾਂ ਨੇ ਆਪਣੇਆਂ ਤੋਂ ਰੂਹ ਉੱਤੇ ਵਾਰ ਸਹੇ, ਅਤੇ ਫਿਰ ਵੀ ਖੁਦ ਨਾਲ ਲੜਨਾ ਨਹੀਂ ਛੱਡਿਆ।ਇਸ ਕਿਤਾਬ ਵਿੱਚ ਦਰਦ ਸਿਰਫ਼ ਦੁੱਖ ਨਹੀਂ - ਇਹ ਆਪਣੇਆਂ ਵੱਲੋਂ ਮਿਲੇ ਅੰਦਰਲੇ ਜਖ਼ਮਾਂ ਦੀ ਕਹਾਣੀ ਹੈ, ਵਿਸ਼ਵਾਸ ਦੇ ਟੁੱਟਣ ਦੀ ਦਾਸਤਾਨ ਹੈ, ਰੱਬ ਨਾਲ ਕੀਤੇ ਸਵਾਲ ਹਨ, ਅਤੇ ਰੱਬ ਅਤੇ ਸ਼ੈਤਾਨ ਵਿੱਚ ਸੱਚ ਦੀ ਤਲਾਸ਼ ਹੈ।ਇਹ ਕਵਿਤਾਵਾਂ ਉਸ ਮਨੁੱਖ ਦੀ ਰੂਹ ਦੀ ਆਵਾਜ਼ ਹਨ ਜੋ ਜੰਨਤ ਨਹੀਂ ਲੱਭਦਾ, ਸਗੋਂ ਆਪਣੇ ਅੰਦਰ ਦੇ ਹਨੇਰੇ ਨਾਲ ਸਾਹਮਣਾ ਕਰਦਾ ਹੈ।ਜੇ ਤੁਸੀਂ ਕਦੇ ਆਪਣੇਆਂ ਤੋਂ ਟੁੱਟੇ ਹੋ, ਜੇ ਤੁਹਾਡੀ ਰੂਹ ਕਦੇ ਰਾਤਾਂ ਨੂੰ ਚੁੱਪਚਾਪ ਰੋਈ ਹੋ - ਇਹ ਕਿਤਾਬ ਤੁਹਾਡੇ ਦਿਲ ਦੀ ਆਵਾਜ਼ ਬਣ ਸਕਦੀ ਹੈ।Eh Dard Jo Mere Apne Ne is a contemporary Punjabi poetry collection that explores betrayal, inner conflict, faith, and spiritual rebellion.Written from lived experience, these poems give voice to silent wounds carried within the soul. This collection speaks to those who have been hurt by their own, yet never stopped fighting their inner battles.It is a journey through broken trust, unanswered prayers, and the search for truth between light and darkness - a testament to emotional resilience and self-confrontation.

Recommended

Format: Hardcover

Condition: New

$19.64
Save $5.35!
List Price $24.99
Ships within 2-3 days
Save to List

Related Subjects

Poetry

Customer Reviews

0 rating
Copyright © 2026 Thriftbooks.com Terms of Use | Privacy Policy | Do Not Sell/Share My Personal Information | Cookie Policy | Cookie Preferences | Accessibility Statement
ThriftBooks ® and the ThriftBooks ® logo are registered trademarks of Thrift Books Global, LLC
GoDaddy Verified and Secured