Skip to content
Scan a barcode
Scan
Hardcover Restoration & Renovation of Abandoned Historical places (Punjabi) [Panjabi] Book

ISBN: 1737553287

ISBN13: 9781737553281

Restoration & Renovation of Abandoned Historical places (Punjabi) [Panjabi]

ਇਹ ਕਿਤਾਬ ਵਿਹਾਰਕ ਅਨੁਭਵ ਅਤੇ ਆਉਣ ਵਾਲੀਆ ਪੀੜ੍ਹੀਆ ਦੇ ਹਵਾਲੇ ਲਈ ਲਿਖੀ ਗਈ ਹੈ। ਵਿਰਾਸਤੀ ਅਤੇ ਇਤਿਹਾਸਕ ਇਮਾਰਤਾਂ ਅਸਲ ਇਤਿਹਾਸ ਨੂੰ ਸਪੱਸ਼ਟ ਕਰਨ ਲਈ ਮਹੱਤਵਪੂਰਨ ਯੋਗਦਾਨ ਪਾਂਉਦੀਆ ਹਨ। ਇਸ ਕਿਤਾਬ ਦੇ ਲਿਖਣ ਸਮੇਂ ਦੋ ਮੁੱਖ ਕਾਰਨਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਸਭ ਤੋਂ ਪਹਿਲਾਂ, ਇਤਿਹਾਸਕ ਮਹੱਤਤਾ। ਦੂਜਾ, ਬਹੁਤ ਸਾਰੇ ਆਪੇ ਬਣੇ ਵਿਦਵਾਨਾਂ ਨੇ ਖਾਲਸਾ ਪੰਥ ਇਤਿਹਾਸ ਨੂੰ ਨੁਕਸਾਨ ਪੁਚਾਇਆ ਹੈ ਅਤੇ ਬਿਨਾਂ ਕਿਸੇ ਖੋਜ ਦੇ ਆਪਣੇ ਵਿਚਾਰਾਂ ਨਾਲ ਇਤਿਹਾਸਕ ਅਸਥਾਨਾਂ ਦੇ ਨਾਂਮਾ ਨੂੰ ਬਦਲਣ ਦੀਆ ਕੋਸ਼ਿਸਾ ਕੀਤੀਆ ਹਨ। ਇਸ ਪੁਸਤਕ ਵਿੱਚ ਦਿੱਤੇ ਇਤਿਹਾਸ ਦਾ ਹਵਾਲਾ ਖਾਲਸਾ ਪੰਥ ਦੁਆਰਾ ਪ੍ਰਮਾਣਿਤ ਸਾਧਨ ਜਿਵੇਂ ਭਾਈ ਕਾਹਨ ਸਿੰਘ ਨਾਭਾ ਜੀ ਦਾ ਮਹਾਨ ਕੋਸ, ਸੂਰਜ ਪ੍ਰਕਾਸ਼ ਗ੍ਰੰਥ, ਪ੍ਰਾਚੀਨ ਪੰਥ ਪ੍ਰਕਾਸ਼ ਅਤੇ ਦਮਦਮੀ ਟਕਸਾਲ ਦੇ ਵਿਦਵਾਨਾਂ ਤੋਂ ਮਿਲਦਾ ਹੈ। ਇਸ ਕਿਤਾਬ ਦਾ ਮੁੱਖ ਉਦੇਸ਼ ਇਹ ਹੈ ਕਿ ਕਿਵੇ ਸਦੀਆਂ ਪੁਰਾਣੀਆ ਵਿਰਾਸਤੀ ਅਤੇ ਇਤਿਹਾਸਕ ਇਮਾਰਤਾ ਨੂੰ ਉਨ੍ਹਾਂ ਦੇ ਮੂਲ ਢਾਂਚੇ ਵਿੱਚ ਉਸੇ ਸਮੱਗਰੀ ਨਾਲ ਬਹਾਲ ਕੀਤਾ ਜਾ ਸਕਦਾ ਹੈ ਅਤੇ ਇਸ ਦਾ ਮਾਰਗ ਦਰਸ਼ਨ ਕਰਨਾ ਹੈ। ਇਹ ਕਿਤਾਬ ਇਹ ਵੀ ਦੱਸਦੀ ਹੈ ਕਿ ਇਤਿਹਾਸਕ ਇਮਾਰਤਾ ਦੀ ਸਮੱਗਰੀ ਵਿੱਚ ਵਰਤੇ ਜਾਣ ਵਾਲੇ ਤੱਤ ਸ਼ਕਤੀਸ਼ਾਲੀ ਹੁੰਦੇ ਹਨ, ਅਤੇ ਬਿਹਤਰ ਸਿਹਤ ਲਈ ਵਾਤਾਵਰਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਂਉਦੇ ਹਨ। ਵਿਰਾਸਤੀ ਅਤੇ ਇਤਿਹਾਸਕ ਇਮਾਰਤਾਂ ਨੂੰ ਇਹ ਕਹਿ ਕੇ ਨਸ਼ਟ ਕਰਨ ਦੀ ਲੋੜ ਨਹੀਂ ਹੈ ਕਿ ਉਨ੍ਹਾਂ ਨੂ

Recommended

Format: Hardcover

Temporarily Unavailable

We receive fewer than 1 copy every 6 months.

Save to List

Related Subjects

Architecture

Customer Reviews

0 rating
Copyright © 2026 Thriftbooks.com Terms of Use | Privacy Policy | Do Not Sell/Share My Personal Information | Cookie Policy | Cookie Preferences | Accessibility Statement
ThriftBooks ® and the ThriftBooks ® logo are registered trademarks of Thrift Books Global, LLC
GoDaddy Verified and Secured